ਬਿਧੂਪ
bithhoopa/bidhhūpa

تعریف

ਸੰ. ਵਿਧੂਪ. ਸੰਗ੍ਯਾ- ਲਾਲਹ. ਗੁਲਦੁਪਹਿਰੀ. ਕਾਵ੍ਯਗ੍ਰੰਥਾਂ ਵਿੱਚ ਇਸ ਦੀ ਉਪਮਾ ਲਾਲ ਹੋਠਾਂ ਨੂੰ ਦਿੱਤੀ ਜਾਂਦੀ ਹੈ.
ماخذ: انسائیکلوپیڈیا