ਬਿਧੂਪ ਨਰਾਜ
bithhoop naraaja/bidhhūp narāja

تعریف

ਇਹ "ਅਰਧ ਨਰਾਜ" ਅਤੇ "ਪ੍ਰਮਾਣਿਕਾ ਛੰਦ ਦਾ ਹੀ ਦੂਜਾ ਨਾਮ ਹੈ.#ਲੱਛਣ- ਚਾਰ ਚਰਣ, ਪ੍ਰਤਿਚਰਣ ਲਘੁ ਗੁਰੁ ਕ੍ਰਮ ਨਾਲ ਅੱਠ ਅੱਖਰ, ਅਥਵਾ ਜ, ਰ, ਲ, ਗ, , , , .#ਉਦਾਹਰਣ-#ਖਿਮੰਤ ਤੇਗ ਐਸਕੈ,#ਜੁਲੰਤ ਜ੍ਵਾਲ ਜੈਸਕੈ.#(ਕਲਕੀ)
ماخذ: انسائیکلوپیڈیا