ਬਿਨਠੀ
binatthee/binatdhī

تعریف

ਵਿਨਸ੍ਟ ਹੋਈ. ਨਾਸ਼ ਹੋਈ "ਹਉਮੈ ਬਿਨਠੀ ਪੀਰਾ." (ਸੂਹੀ ਛੰਤ ਮਃ ੪) ੨. ਜਿਗੜੀ. ਖਰਾਬ ਹੋਈ. "ਨਾਹਿਤ ਬਿਨਠੀ ਬਾਤ." (ਸ. ਕਬੀਰ)
ماخذ: انسائیکلوپیڈیا