ਬਿਨਤਾ
binataa/binatā

تعریف

ਸੰ. ਵਿਨਤਾ. ਦਕ੍ਸ਼੍‍ ਦੀ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ, ਜੋ ਗਰੁੜ ਦੀ ਮਾਤਾ ਹੈ। "ਬਿਨਤਾ ਕਦ੍ਰੁ ਦਿਤਿ ਅਦਿਤਿ, ਏ ਰਿਖਿ ਬਰੀ ਬਨਾਮ." (ਵਿਚਿਤ੍ਰ)
ماخذ: انسائیکلوپیڈیا