ਬਿਨਸਾ
binasaa/binasā

تعریف

ਸੰ. ਵਿ- ਵਿਨਸ੍ਟ ਹੋਇਆ। ੨. ਉਹ ਪੁਰਖ, ਜਿਸ ਦਾ ਵੀਰਯ ਪਾਤ ਹੋ ਗਿਆ ਹੈ। "ਕਹੂੰ ਨ ਬਿਨਸਾ ਤਾਂਹਿ ਪਛਾਨਹੁ." (ਚਰਿਤ੍ਰ ੨੯੪)
ماخذ: انسائیکلوپیڈیا