ਬਿਨਾਸਤ
binaasata/bināsata

تعریف

ਵਿਨਾਸ਼ਿਤ. ਵਿਨਾਸ਼ ਕੀਤਾ ਗਿਆ, ਗਈ. "ਆਸਾ ਮਨਸਾ ਦੋਊ ਬਿਨਾਸਤ." (ਆਸਾ ਮਃ ੧) ਵਿਨਸ੍ਟ.
ماخذ: انسائیکلوپیڈیا