ਬਿਨਾਸੀ
binaasee/bināsī

تعریف

ਸੰ. विनाशिन- ਵਿਨਾਸ਼ੀ. ਵਿ- ਨਸ੍ਟ ਹੋਣ ਵਾਲਾ. ਮਿਟ ਜਾਣ ਵਾਲਾ. "ਦ੍ਰਿਸ਼ਟਿਮਾਨ ਹੈ ਸਗਲ ਬਿਨਾਸੀ." (ਸਾਰ ਮਃ ੫)
ماخذ: انسائیکلوپیڈیا