ਬਿਬਾਦ
bibaatha/bibādha

تعریف

ਸੰ. ਵਿਵਾਦ. ਸੰਗ੍ਯਾ- ਵਿਰੁੱਧ ਕਥਨ. ਝਗੜਾ. ਕਲਹ. "ਭਾਈ ਮੀਤ ਕੁਟੰਬ ਦੇਖਿ ਬਿਬਾਦੇ." (ਆਸਾ ਮਃ ੫)
ماخذ: انسائیکلوپیڈیا