ਬਿਲਾਇਨ
bilaaina/bilāina

تعریف

ਸੰ. ਵਿਲਯਨ. ਸੰਗ੍ਯਾ- ਵਿਸ਼ੇਸ ਕਰਕੇ ਲਯ ਹੋਣ ਦਾ ਭਾਵ. ਮਿਟਣਾ. ਨਾਸ਼ ਹੋਣਾ. "ਰਸਨਾ ਸਿਮਰਤ ਪਾਪ ਬਿਲਾਇਣ." (ਗੌਂਡ ਮਃ ੫)
ماخذ: انسائیکلوپیڈیا