تعریف
ਕ੍ਰਿ- ਵਿਲਯ ਹੋਣਾ. ਮਿਟਣਾ. ਨਾਸ਼ ਹੋਣਾ. "ਰਾਵਨਹੂ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ." (ਸਾਰ ਕਬੀਰ) "ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨਕੀ ਬਾਤ ਬਿਲਾਨੀ." (ਧਨਾ ਮਃ ੫) ੨. ਬੀਤਨਾ. ਗੁਜ਼ਰਨਾ. "ਬਹੁ ਜਨਮ ਬਿਲਾਨੇ." (ਆਸਾ ਧੰਨਾ) ੩. ਵਿ- ਵਿਲਯ ਹੋਇਆ. ਨਾਸ਼ ਹੋਇਆ। ੪. ਬੀਤਿਆ. ਗੁਜ਼ਰਿਆ.
ماخذ: انسائیکلوپیڈیا