ਬਿਲਾਸਿਨੀ
bilaasinee/bilāsinī

تعریف

ਸੰ. ਵਿਲਾਸਿਨੀ. ਵਿ- ਵਿਲਾਸ (ਕੇਲ) ਕਰਨ ਵਾਲੀ। ੨. ਸੰਗ੍ਯਾ- ਵੇਸ਼੍ਯਾ. ਕੰਚਨੀ.
ماخذ: انسائیکلوپیڈیا