ਬਿਲਾਸੀ
bilaasee/bilāsī

تعریف

ਸੰ. विलासिन. ਵਿ- ਵਿਲਾਸ (ਆਨੰਦ ਭੋਗ) ਕਰਨ ਵਾਲਾ। ੨. ਕ੍ਰੀੜਾ (ਕੇਲ) ਕਰਨ ਵਾਲਾ। ੩. ਖੇਡਣ ਵਾਲਾ। ੪. ਮਖ਼ੌਲੀਆ.
ماخذ: انسائیکلوپیڈیا

BILÁSÍ

انگریزی میں معنی2

a, Voluptuous, given to pleasure, jovial.
THE PANJABI DICTIONARY- بھائی مایہ سنگھ