ਬਿਲਾਸੁ
bilaasu/bilāsu

تعریف

ਸੰਗ੍ਯਾ- ਬਿੱਲਾ, ਵਿਡਾਲ। ੨. ਬਿੱਲਾ (ਵਿਡਾਲ) ਅਤੇ ਸ਼੍ਵ (ਕੁੱਤਾ). "ਸੂਆ ਪਿੰਜਰਿ ਨਹਿ ਖਾਇ ਬਿਲਾਸੁ." (ਮਾਲੀ ਮਃ ੫) ੩. ਦੇਖੋ, ਬਿਲਾਸ.
ماخذ: انسائیکلوپیڈیا