ਬਿਲੀਧੇ
bileethhay/bilīdhhē

تعریف

ਵਿਲਾਪ ਕਰਦੇ. ਰੋਂਦੇ. "ਜਿਉਂ ਬਾਰਿਕੁ ਰਸਕਿ ਪਰਿਓ ਥਨਿ ਮਾਤਾ, ਥਨਿ ਕਾਢੇ ਬਿਲਲ ਬਿਲੀਧੇ." (ਬਸੰ ਮਃ ੪)
ماخذ: انسائیکلوپیڈیا