ਬਿੜਤੋ
birhato/birhato

تعریف

ਵਿ- ਵਟਾਂਦਰਾ ਕੀਤਾ. ਵੱਟਿਆ. ਖੱਟਿਆ। ੨. ਸੰਗ੍ਯਾ- ਲਾਭ. ਨਫਾ. "ਬਾਦ ਆਸਾ ਉਦਮ ਹੈ, ਬਿੜਤੋ ਨ ਪਾਵੈ ਜੀ." (ਭਾਗੁ ਕ)
ماخذ: انسائیکلوپیڈیا