ਬਿੰਦਰੀ
bintharee/bindharī

تعریف

ਵਿੰਦੁ. ਬਿੱਦੀ. ਟਿੱਕਾ. "ਈਂਗਰ ਕੀ ਬਿੰਦਰੀ ਜੁ ਬਿਰਾਜੈ." (ਕ੍ਰਿਸਨਾਵ) ਸ਼ਿੰਗਰਫ ਦੀ ਬਿੰਦੀ.
ماخذ: انسائیکلوپیڈیا