ਬਿੱਦਤ
bithata/bidhata

تعریف

ਅ਼. [بِدعت] ਬਿਦਅ਼ਤ. ਸੰਗ੍ਯਾ- ਧਰਮ ਵਿਰੁੱਧ ਨਵੀਂ ਗੱਲ ਕਰਨੀ। ੨. ਬੁਰਿਆਈ. ਦੋਸ। ੩. ਕਸ੍ਟ. ਦੁੱਖ।੪ ਆਫਤ. ਵਿਪਦਾ.
ماخذ: انسائیکلوپیڈیا