ਬੀਆਹਨ
beeaahana/bīāhana

تعریف

ਕ੍ਰਿ- ਵਿਵਾਹ ਕਰਨਾ. "ਬੰਸ ਕੋ ਪੂਤ ਬੀਆਹਨ ਚਲਿਆ." (ਆਸਾ ਕਬੀਰ) ਦੇਖੋ, ਫੀਲ ਅਤੇ ਬੰਸ ੧੧.
ماخذ: انسائیکلوپیڈیا