ਬੀਠਾ
beetthaa/bītdhā

تعریف

ਸੰ. ਵਿਸ੍ਟਿਤ. ਵਿ- ਸ੍‌ਥਿਤ ਕਾਇਮ। ੨. ਫੈਲਿਆ. ਵ੍ਯਾਪਿਆ. "ਸਰਬ ਥਾਨਿ ਘਟਿ ਬੀਠਾ." (ਸਾਰ ਮਃ ੫)
ماخذ: انسائیکلوپیڈیا