ਬੀਤੇ
beetay/bītē

تعریف

ਵ੍ਯਤੀਤ ਹੋਏ. ਗੁਜ਼ਰੇ. ਦੇਖੋ, ਬੀਤਣਾ। ੨. ਗੁਜ਼ਰੇ ਹੋਏ. ਲੰਘੇ ਹੋਏ. ਦੁਨੀਆਂ ਤੋਂ ਲੰਘਕੇ ਪਰਮਪਦ ਨੂੰ ਪਹੁੰਚੇ ਹੋਏ. "ਰਾਗ ਸੁਣਾਇ ਕਹਾਵਹਿ ਬੀਤੇ." (ਆਸਾ ਅਃ ਮਃ ੧) ਸੰਸਾਰ ਦੇ ਪ੍ਰੇਮ ਦੀ ਕਥਾ ਸੁਣਾਕੇ ਆਪਣੇ ਤਾਈਂ ਦੁਨੀਆਂ ਤੋਂ ਲੰਘੇ ਹੋਏ ਕਹਾਉਂਦੇ ਹਨ.
ماخذ: انسائیکلوپیڈیا