ਬੀਧ
beethha/bīdhha

تعریف

ਸੰ. विद्घ- ਵਿੱਧ. ਵਿ- ਵਿੰਨ੍ਹਿਆ ਹੋਇਆ। ੨. ਪਰੋਇਆ. ਸੀੱਤਾ. "ਮਨ ਨਾਨਕ ਤਿਸੁ ਸੰਗਿ ਬੀਧ." (ਮਾਰੂ ਮਃ ੫)
ماخذ: انسائیکلوپیڈیا