ਬੀਨਾ
beenaa/bīnā

تعریف

ਦੇਖੋ, ਵੀਣਾ। ੨. ਫ਼ਾ. [بینا] ਵਿ- ਦੇਖਣ ਵਾਲਾ. ਦ੍ਰਸ੍ਟਾ. "ਆਪੇ ਬੀਨਾ ਆਪੇ ਦਾਨਾ." (ਸੁਖਮਨੀ) ੩. ਦੂਰੰਦੇਸ਼. ਲੰਮੀ ਸੋਚ ਵਾਲਾ. "ਸੋ ਪੜਿਆ, ਸੋ ਪੰਡਿਤੁ ਬੀਨਾ." (ਮਃ ੩. ਵਾਰ ਸੋਰ)
ماخذ: انسائیکلوپیڈیا

شاہ مکھی : بِینا

لفظ کا زمرہ : noun, masculine

انگریزی میں معنی

seer
ماخذ: پنجابی لغت

BÍNÁ

انگریزی میں معنی2

s. f. (K.), ) The true musk deer. (moschus moschiferus). The musk deer commonly so called (Tragulus meminná) have no musk gland.
THE PANJABI DICTIONARY- بھائی مایہ سنگھ