ਬੀਸਰਣ
beesarana/bīsarana

تعریف

ਵਿਸ੍‌ਮਰਣ. ਸੰਗ੍ਯਾ- ਚੇਤਿਓਂ ਭੁੱਲ ਜਾਣਾ. "ਲੋਭ ਮੋਹ ਸਭ ਬੀਸਰਿਜਾਹੁ." (ਗਉ ਥਿਤੀ ਕਬੀਰ) "ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ." (ਆਸਾ ਛੰਤ ਮਃ ੫)
ماخذ: انسائیکلوپیڈیا