ਬੁਕਨੀਗਰ
bukaneegara/bukanīgara

تعریف

ਸੰਗ੍ਯਾ- ਕਿਸੇ ਵਸ੍ਤ ਨੂੰ ਪੀਹਕੇ ਬੁਕਣੀ (ਚੂਰਣ) ਬਣਾਉਣ ਵਾਲਾ। ੨. ਲੋਹੇ ਦੀ ਰੇਤੀ ਨਾਲ ਧਾਤੁ ਨੂੰ ਰੇਤਣ ਵਾਲਾ.
ماخذ: انسائیکلوپیڈیا