ਬੁਝਨਹਾਰ
bujhanahaara/bujhanahāra

تعریف

ਵਿ- ਜਿਸ ਨੂੰ ਬੋਧ (ਗਿਆਨ) ਹੋ ਗਿਆ ਹੈ ਸਮਝਣ ਵਾਲਾ "ਬੁਝਨਹਾਰ ਕਉ ਸਤਿ ਸਭ ਹੋਇ." (ਸੁਖਮਨੀ) ੨. ਬੁਝਣਵਾਲਾ.
ماخذ: انسائیکلوپیڈیا