ਬੁਧਿ ਸਿਆਣਪ
buthhi siaanapa/budhhi siānapa

تعریف

ਬੁੱਧ ਅਤੇ ਸੁਜਾਨਤਾ। ੨. ਅਕਲ ਦੀ ਵ੍ਯੋਂਤ। ੩. ਅਕਲ ਅਤੇ ਤਜਰਬੇਕਾਰੀ. "ਬੁਧਿ ਸਿਆਣਪ ਕਿਛੂ ਨ ਜਾਪੈ." (ਮਾਝ ਮਃ ੫)
ماخذ: انسائیکلوپیڈیا