ਬੁਨਤੀ
bunatee/bunatī

تعریف

ਵਯਨ (ਬੁਣਨ) ਦਾ ਭਾਵ. "ਸੁੰਨ ਸਹਜ ਮਹਿ ਬੁਨਤ ਹਮਾਰੀ." (ਭੈਰ ਕਬੀਰ) ਭਾਵ- ਵ੍ਰਿੱਤੀ ਦਾ ਸੰਬੰਧ.
ماخذ: انسائیکلوپیڈیا