ਬੁਰਕਣਾ
burakanaa/burakanā

تعریف

ਕ੍ਰਿ- ਵਾਰਿ ਕਣ ਫੈਲਾਉਣੇ. ਛਿੜਕਣਾ. "ਅੰਮ੍ਰਿਤ ਬੁਰਕੇ ਰਾਮ ਰਾਜੇ." (ਆਸਾ ਛੰਤ ਮਃ ੪) ੨. ਬਰੂਰਨਾ. ਭੁੱਕਣਾ.
ماخذ: انسائیکلوپیڈیا

شاہ مکھی : بُرکنا

لفظ کا زمرہ : verb, transitive

انگریزی میں معنی

same as ਧੂੜਨਾ or ਤਰੌਂਕਣਾ , to dust, sprinkle
ماخذ: پنجابی لغت