ਬੁਰਦਪੋਸ਼
burathaposha/buradhaposha

تعریف

ਫ਼ਾ. [بُردپوش] ਚਾਦਰ ਪਹਿਰਨ ਵਾਲਾ। ੨. ਭਾਵ- ਸਾਮਾਨ ਬੰਨ੍ਹਣ ਦੀ ਚਾਦਰ. "ਟੂਟੀ ਪਨਹੀ ਜੀਨ ਪੁਰਾਨੇ। ਬੁਰਦਪੋਸ਼ ਹੈਂ ਜਿਤਕ ਮਹਾਨੇ." (ਗੁਪ੍ਰਸੂ)
ماخذ: انسائیکلوپیڈیا