ਬੁਰਿਆਈ
buriaaee/buriāī

تعریف

ਦੇਖੋ, ਬੁਰਾਈ. "ਚੰਗਿਆਈ ਆਲਕੁ ਕਰੇ, ਬੁਰਿਆਈ ਹੋਇ ਸੇਰੁ." (ਮਃ ੫. ਵਾਰ ਗੂਜ ੨) "ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ." (ਜਪੁ)
ماخذ: انسائیکلوپیڈیا

شاہ مکھی : بُریائی

لفظ کا زمرہ : noun, feminine

انگریزی میں معنی

same as ਬੁਰਾਈ
ماخذ: پنجابی لغت

BURIÁÍ

انگریزی میں معنی2

s. f, Evil, badness, wickedness, mischief.
THE PANJABI DICTIONARY- بھائی مایہ سنگھ