ਬੁੱਧਿਵਾਨ
buthhivaana/budhhivāna

تعریف

ਸੰ. बुद्घिमान्. ਵਿ- ਅਕ਼ਲਮੰਦ। ੨. ਸੰਗ੍ਯਾ- ਪੰਜਾਬੀ ਦੀ ਇੱਕ ਪਰੀਕ੍ਸ਼ਾ (ਇਮਤਿਹਾਨ) ਅਤੇ ਵਿਦ੍ਯਾ ਦੀ ਪਦਵੀ.
ماخذ: انسائیکلوپیڈیا