تعریف
ਸੰਗ੍ਯਾ- ਇਸਤ੍ਰੀਆਂ ਦੇ ਕੰਨ ਦਾ ਇੱਕ ਗਹਿਣਾ, ਜੋ ਕੰਨ ਦੇ ਹੇਠਲੇ ਪਾਸੇ ਵਡੇ ਛੇਕ ਵਿੱਚ ਪਾਈਦਾ ਹੈ. ਇਹ ਗੋਲ ਅਤੇ ਅੰਦਰੋਂ ਖਾਲੀ ਹੁੰਦਾ ਹੈ. ਇਸ ਵਿੱਚ ਵਾਲੇ ਜਾਂ ਮੋਤੀਆਂ ਦਾ ਗੁੱਛਾ ਪਹਿਰਿਆ ਜਾਂਦਾ ਹੈ। ੨. ਕਿਸੇ ਕਲ ਦੀ ਧੁਰ ਜਿਸ ਚੂੜੀ ਅੰਦਰ ਫਿਰੇ.
ماخذ: انسائیکلوپیڈیا
BÚJLÍ
انگریزی میں معنی2
s. f, cylindrical ear ornament.
THE PANJABI DICTIONARY- بھائی مایہ سنگھ