تعریف
ਬੂਜਨਾ (ਬਾਂਦਰ) ਦਾ ਸੰਖੇਪ। ੨. ਬੱਚਾ। ੩. ਫ਼ਾ. [بوُزہ] ਬੂਜ਼ਹ. ਇੱਕ ਕਾਲੇ ਰੰਗ ਦਾ ਲੰਮੀ ਅਤੇ ਤਿੱਖੀ ਚੁੰਜ ਵਾਲਾ ਪੰਛੀ, ਜੋ ਵਡੀ ਤਿੱਖੀ ਬੋਲੀ ਬੋਲਦਾ ਹੈ. ਇਹ ਕੀੜੇ ਟਿੱਡੀਆਂ ਅਤੇ ਅੰਨ ਖਾਕੇ ਨਿਰਵਾਹ ਕਰਦਾ ਹੈ. ਪੰਜਾਬੀ ਵਿੱਚ ਇਸ ਨੂੰ ਬੁਜਾ ਆਖਦੇ ਹਨ.
ماخذ: انسائیکلوپیڈیا
BÚJÁ
انگریزی میں معنی2
s. m, child (used near Sarhand);—(M.) Spreading the hand before the face. This is considered a most insult ing gesture.
THE PANJABI DICTIONARY- بھائی مایہ سنگھ