ਬੂਟੀ
bootee/būtī

تعریف

ਸੰਗ੍ਯਾ- ਜੜੀ, ਵਨੌਸਧਿ। ੨. ਭੰਗ ਲਈ ਭੀ ਬੂਟੀ ਸ਼ਬਦ ਵਰਤੀਦਾ ਹੈ। ੩. ਬੂਟੀ ਦੇ ਆਕਾਰ ਦਾ ਕਸ਼ੀਦਾ ਅਥਵਾ ਚਿਤ੍ਰ.
ماخذ: انسائیکلوپیڈیا

شاہ مکھی : بُوٹی

لفظ کا زمرہ : noun, feminine

انگریزی میں معنی

small ਬੂਟਾ ; herb, weed; any intoxicating plant or drug
ماخذ: پنجابی لغت

BÚṬÍ

انگریزی میں معنی2

s. f, emp; a herb, any medicinal herb; a flower or figure on cloth or leather.
THE PANJABI DICTIONARY- بھائی مایہ سنگھ