ਬੇਅਦਲ
bayathala/bēadhala

تعریف

ਵਿ- ਮੁਕ਼ਾਬਲੇ ਰਹਿਤ. ਦੇਖੋ, ਅਦਲ ਅਤੇ ਜੰਗ ਦਰਾਯਦ। ੨. ਬਿਨਾ ਇਨਸਾਫ. ਅਨ੍ਯਾਯ ਕਰਨ ਵਾਲਾ.
ماخذ: انسائیکلوپیڈیا