ਬੇਗਾਰ
baygaara/bēgāra

تعریف

ਫ਼ਾ. [بیگار] ਸੰਗ੍ਯਾ- ਬਿਨਾ ਮਜ਼ਦੂਰੀ ਦਾ ਕੰਮ. ਰਾਜ ਦੇ ਕਰਮਚਾਰੀਆਂ ਦ੍ਵਾਰਾ ਪ੍ਰਜਾ ਦੇ ਲੋਕਾਂ ਤੋਂ ਹੁਕਮਨ ਕਰਾਇਆ ਕੰਮ.
ماخذ: انسائیکلوپیڈیا

شاہ مکھی : بیگار

لفظ کا زمرہ : noun, feminine

انگریزی میں معنی

same as ਵਗਾਰ , forced labour
ماخذ: پنجابی لغت

BEGÁR

انگریزی میں معنی2

s. f, Forced labour, forcing men, carriages, and beasts of burden into service;—begár ṭálná, v. n. To work carelessly; i. q. Bagár.
THE PANJABI DICTIONARY- بھائی مایہ سنگھ