ਬੇਗਾਲੀ
baygaalee/bēgālī

تعریف

ਕ੍ਰਿ ਵਿ- ਵੇਗ ਸੇ. ਛੇਤੀ ਨਾਲ. ਬਿਨਾ ਢਿੱਲ. "ਗੁਰੁ ਸੇਵਿਹੁ ਬੇਗਿ ਬੇਗਾਲੀ." (ਧਨਾ ਮਃ ੪)
ماخذ: انسائیکلوپیڈیا