ਬੇਜਾ
bayjaa/bējā

تعریف

ਫ਼ਾ. [بیجا] ਵਿ- ਜੋ ਯੋਗ੍ਯ ਅਸਥਾਨ ਪੁਰ ਨਾ ਹੋਵੇ. ਬੇਮੌਕ਼ਅ਼। ੨. ਅਨੁਚਿਤ. ਨਾ ਮੁਸਾਸਿਬ.
ماخذ: انسائیکلوپیڈیا

شاہ مکھی : بیجا

لفظ کا زمرہ : adjective

انگریزی میں معنی

out of place, improper, inappropriate, incorrect, wrong, unjust
ماخذ: پنجابی لغت