ਬੇਢਨ
bayddhana/bēḍhana

تعریف

ਸੰ. ਵੇਸ੍ਟਨ. ਘੇਰਨਾ. ਲਪੇਟਣਾ. "ਮਲਿਆਗਰੁ ਭੁਯੰਗਮ ਬੇਢਿਓ." (ਸ. ਕਬੀਰ) "ਦੁਰਗੰਧਿ ਹੀ ਕੇ ਬੇਢੇ." (ਕੇਦਾ ਕਬੀਰ)
ماخذ: انسائیکلوپیڈیا