ਬੇਦਸ
baythasa/bēdhasa

تعریف

ਵਿ- ਦ੍ਵਿਦਸ਼. ਬਾਰਾਂ. "ਬੇਦਸ ਮਾਹ." (ਤੁਖਾ ਬਾਰਹਮਾਹਾ) ੨. ਸੰ. वेदस्- ਸੰਗ੍ਯਾ- ਗਿਆਨ। ੩. ਸੰਪਦਾ। ੪. ਵਿ- ਵੇੱਤਾ. ਜਾਣਨ ਵਾਲਾ.
ماخذ: انسائیکلوپیڈیا