ਬੇਦਿਕਾ
baythikaa/bēdhikā

تعریف

ਸੰ. ਵੇਦਿਕਾ. ਸੰਗ੍ਯਾ- ਯਗ੍ਯ ਵਿਆਹ ਆਦਿ ਦੇ ਸਮੇਂ ਮੰਗਲਕਾਰਜਾਂ ਲਈ ਰਚਿਆ ਮੰਡਪ ਅਤੇ ਹੋਮ ਦਾ ਅਸਥਾਨ. ਵੇਦੀ. "ਰੁਚਿਰ ਬੇਦਿਕਾ ਕਰੋ ਸੁਧਾਰਨ." (ਗੁਪ੍ਰਸੂ)
ماخذ: انسائیکلوپیڈیا