تعریف
ਸੰ. बेदी. ਵੇਦੀ. ਵਿ- ਜਾਣਨ ਵਾਲਾ. ਗਿਆਨੀ। ੨. ਸੰਗ੍ਯਾ- ਛਤ੍ਰੀ (ਕ੍ਸ਼੍ਤ੍ਰਿਯ) ਜਾਤਿ ਵਿਸ਼ੇਸ, ਜਿਸ ਵਿੱਚ ਗੁਰੂ ਨਾਨਕਦੇਵ ਦਾ ਜਨਮ ਹੋਇਆ. ਇਹ ਸੰਗ੍ਯਾ ਵੇਦ- ਪਾਠ ਤੋਂ ਹੋਈ. "ਜਿਨੈ ਬੇਦ ਪਠ੍ਯੋ ਸੁ ਬੇਦੀ ਕਹਾਏ." (ਵਿਚਿਤ੍ਰ) ਦੇਖੋ, ਵੇਦੀਵੰਸ਼। ੩. ਸੰ. ਵੇਦਿ. ਵੇਦਿਕਾ. "ਨਾਭਿਕਮਲ ਮੇ ਬੇਦੀ ਰਚਿਲੇ." (ਆਸਾ ਕਬੀਰ) ੪. ਬਿੰਦੁ (ਵੀਰਯ) ਤੋਂ ਪੈਦਾ ਹੋਇਆ. ਬਿੰਦੀ. "ਨਾਦੀ ਬੇਦੀ ਸਬਦੀ ਮੌਨੀ." (ਸੋਰ ਕਬੀਰ) ਨਾਦੀ, ਬਿੰਦੀ. ਵਕਤਾ ਅਤੇ ਮੌਨੀ.
ماخذ: انسائیکلوپیڈیا
شاہ مکھی : بیدی
انگریزی میں معنی
same as ਵੇਦੀ ; holy fire, altar
ماخذ: پنجابی لغت

name of a Khatri sub-caste, person belonging to it
ماخذ: پنجابی لغت
BEDÍ
انگریزی میں معنی2
s. f, vision of the Khatrí caste, i. e. that to which Guru Nanak belonged; a man of that caste, a male descendant of Guru Nanak;—s. f. A wooden canopy or pavilion underneath which Hindu marriages are performed; a place prepared for putting on the sacred thread (Janeú); an altar; i. q. Vedí.
THE PANJABI DICTIONARY- بھائی مایہ سنگھ