ਬੇਦ ਕੀ ਬਿਪਤਿ
bayth kee bipati/bēdh kī bipati

تعریف

ਸੰਖਾਸੁਰ ਦ੍ਵਾਰਾ ਵੇਦ ਖੋਹੇ ਜਾਣ ਤੋਂ ਬ੍ਰਹਮਾ ਨੂੰ ਪਈ ਮੁਸੀਬਤ. "ਬ੍ਰਹਮੈ ਗਰਬ ਕੀਆ ਨਹੀ ਜਾਨਿਆ। ਬੇਦ ਕੀ ਬਿਪਤਿ ਪੜੀ ਪਛੁਤਾਨਿਆ।। (ਗਉ ਅਃ ਮਃ ੧) ੨. ਵੇਦ (ਜਾਣਨ) ਦੀ ਮੁਸੀਬਤ. ਆਪਣੇ ਮੂਲ ਨੂੰ ਜਾਣਨ ਲਈ ਕਮਲ ਦੀ ਨਾਲੀ ਵਿੱਚ ਭ੍ਰਮਣ ਰੂਪ ਵਿਪਦਾ.
ماخذ: انسائیکلوپیڈیا