ਬੇਧਿਆ
baythhiaa/bēdhhiā

تعریف

ਵਿੱਧ ਹੋਇਆ. ਪਰੋਇਆ. ਵਿੰਨ੍ਹਿਆਂ। ੨. ਜੁੜਿਆ. ਸੀੱਤਾ. "ਮਨੁ ਬੋਧਿਆ ਦਇਆਲੁ ਸੇਤੀ." (ਬਿਲਾ ਮਃ ੧)
ماخذ: انسائیکلوپیڈیا