ਬੇਬਹਾ
baybahaa/bēbahā

تعریف

ਫ਼ਾ. [بےبہا] ਵਿ- ਬਹਾ (ਮੁੱਲ) ਰਹਿਤ. ਅਮੂਲ੍ਯ. ਅਮੋਲਕ. "ਚੁਗਤ ਮੁਕਤਾ ਬੇਬਹਾ." (ਸਲੋਹ) ਅਮੋਲਕ ਮੋਤੀ ਚੁਗਦਾ ਹੈ.
ماخذ: انسائیکلوپیڈیا

شاہ مکھی : بیبہا

لفظ کا زمرہ : adjective

انگریزی میں معنی

same as ਬੇਪਨਾਹ , unlimited
ماخذ: پنجابی لغت