ਬੇਰਾ
bayraa/bērā

تعریف

ਸੰਗ੍ਯਾ- ਵੇਲਾ. ਸਮਯ. "ਉਹ ਬੇਰਾ ਨਹ ਬੂਝੀਐ ਜਉ ਆਇਪਰੈ ਜਮਫੰਧੁ." (ਬਾਵਨ) ੨. ਚਿਰ. ਦੇਰ। ੩. ਦੇਖੋ, ਬੇੜਾ. "ਗੁਰੁ ਕੋ ਸਬਦ ਕਰ੍ਯੋ ਬਡ ਬੇਰਾ। ਭਏ ਪਾਰ ਸਗਰੇ ਬਿਨ ਬੇਰਾ." (ਗੁਪ੍ਰਸੂ)
ماخذ: انسائیکلوپیڈیا

شاہ مکھی : بیرا

لفظ کا زمرہ : noun, masculine

انگریزی میں معنی

projection to one of the door leaves; dialectical usage knowledge, information
ماخذ: پنجابی لغت

BERÁ

انگریزی میں معنی2

s. m, Roasted meat, a roast.
THE PANJABI DICTIONARY- بھائی مایہ سنگھ