ਬੇਰਾਵੈ
bayraavai/bērāvai

تعریف

ਵਿਰਾਉਂਦੀ ਅਥਵਾ ਵਿਰਾਉਂਦਾ (ਦਿਲਾਸਾ ਦਿੰਦਾ) ਹੈ. "ਮੁਖਿ ਬੇਰਾਵੈ, ਅੰਤਿ ਠਗਾਵੈ." (ਰਾਮ ਮਃ ੫) ਦੇਖੋ, ਬਿਰਾਉਣਾ.
ماخذ: انسائیکلوپیڈیا