ਬੇਵਜੀਰ
bayvajeera/bēvajīra

تعریف

ਵਿ- ਮੰਤ੍ਰੀ ਬਿਨਾ. ਜਿਸ ਨੂੰ ਵਜ਼ੀਰ ਦੀ ਜਰੂਰਤ ਨਹੀਂ. "ਬੇਵਜੀਰ ਬਡੇ ਧੀਰ." (ਸਵੈਯੇ ਮਃ ੪. ਕੇ) ਪ੍ਰਮਾਣ- "ਬੀਓ ਪੂਛਿ ਨ ਮਸਲਤਿ ਧਰੈ। ਜੋ ਕਿਛੁ ਕਰੈ ਸੁ ਆਪਹਿ ਕਰੈ." (ਗੌਂਡ ਮਃ ੫)
ماخذ: انسائیکلوپیڈیا