ਬੇਸਟਨ
baysatana/bēsatana

تعریف

ਸੰ. ਵੇਸ੍ਟਨ. ਸੰਗ੍ਯਾ- ਘੇਰਾ. ਵਲਗਣ। ੨. ਸ਼ਹਰ ਦੀ ਚਾਰ ਦੀਵਾਰੀ. ਸ਼ਹਰਪਨਾਹ। ੩. ਪਗੜੀ. ਸਾਫਾ। ੪. ਸਮੋਸਾ ਪਕ੍ਵਾੱਨ. ਦੇਖੋ ਵੇਸ੍ਟ ਧਾ.
ماخذ: انسائیکلوپیڈیا