ਬੇਹੀ
bayhee/bēhī

تعریف

ਵਿ- ਬਾਸੀ. ਜੋ ਸੱਜਰੀ ਨਹੀਂ। ੨. ਸੰਗ੍ਯਾ- ਬੇਹ (ਵੇਧ- ਛਿਦ੍ਰ) ਵਾਲੀ ਥੋਥੀ ਨਲਕੀ. "ਜਬ ਲਗੁ ਤਾਗਾ ਬਾਹਉ ਬੇਹੀ." (ਗੂਜ ਕਬੀਰ) ੩. ਬੇਹ (ਵੇਧ) ਕਰਨ ਵਾਲਾ, ਤਖਾਣ.
ماخذ: انسائیکلوپیڈیا

BEHÍ

انگریزی میں معنی2

s. f. (K.), ) To sit down.
THE PANJABI DICTIONARY- بھائی مایہ سنگھ